ਤੁੰ ਹਨੇਰਿਆਂ ਚ ਪੱਤੇਆਂ ਦੀ ਖੜਕ ਤੇ ਮੈਂ ਗੁਮ੍ਮ ਚ ਧਰਤੀ ਦੀ ਚੁੱਪ !
ਤੂ ਜੇਠ ਦੀ ਤੱਤੀ ਵਾ ਚ ਘੜੇ ਦਾ ਪਾਣੀ, ਮੈਂ ਕੜਕੇ ਦੀ ਧੁੰਦ ਚ ਚਾਹ ਕਰਾਰੀ !
ਆਪਾਂ ਵਗਦੇ ਰਹੀਏ ਬਣ ਧਾਰਾਂ, ਜਿਵੇਂ ਰਾਵੀ ਤੇ ਚਨਾਬ ਦੀ ਯਾਰੀ !!
the pursuit of reason... the fight with self...
Posted by Sukesh Kumar Sunday, 21 May 2017 at 22:31 0 comments
Labels: मेरा जीवन-मेरी कविता (My Life-My Verse)