ਮੈਂ ਸਵੇਰ ਦੀ ਠੰਡੀ ਤਰੇਲ ਤੇ ਤੁੰ ਅੱਤ ਦੀ ਸਰਦੀ ਚ ਕੋਸੀ ਕੋਸੀ ਧੁੱਪ !
ਤੁੰ ਹਨੇਰਿਆਂ ਚ ਪੱਤੇਆਂ ਦੀ ਖੜਕ ਤੇ ਮੈਂ ਗੁਮ੍ਮ ਚ ਧਰਤੀ ਦੀ ਚੁੱਪ !
ਤੂ ਜੇਠ ਦੀ ਤੱਤੀ ਵਾ ਚ ਘੜੇ ਦਾ ਪਾਣੀ, ਮੈਂ ਕੜਕੇ ਦੀ ਧੁੰਦ ਚ ਚਾਹ ਕਰਾਰੀ !
ਆਪਾਂ ਵਗਦੇ ਰਹੀਏ ਬਣ ਧਾਰਾਂ, ਜਿਵੇਂ ਰਾਵੀ ਤੇ ਚਨਾਬ ਦੀ ਯਾਰੀ !!

0 comments:
Post a Comment