ਤੇਰੀਆਂ ਪੁਗਾਈਆ

ਤੇਰੇ ਨਾਲ ਲਾ ਲਈਆਂ ਯਾਰੀਆਂ ਨੀ,
ਕੁਝ ਮਿਠੀਆ ਤੇ ਬਹੁਤੀਆਂ ਫੋਕੀਆਂ !
ਭਾਵੇਂ ਸਾਨੂ ਜਾਂਚ ਨਹੀ ਸੀ ਨਿਭੌਣ ਦੀ,
ਤੇਰੀਆਂ ਸੁੱਕੀਆਂ ਵੀ ਅਸਾਂ ਹੰਜੂਆ ਚ ਸੀ ਸੋਕੀਆਂ !!

ਗੁੱਸੇ-ਗਿਲੇ ਤਾਂ ਹੰਡਾਅ ਲੇ ਸੀ ਕਿਸੇ ਤਰੀਕੇ,
ਤੇਰੀਆਂ ਪੁਗਾਈਆ ਝੱਲੀਆਂ ਨੇ ਬੜੇ ਔਖੇਆਂ !
ਸੱਚ ਕਿਹਾ ਬਾਈ, ਜ਼ਿੰਦਗੀ ਦੀ ਪੈਂਡਾ ਮੁੱਕ ਜਾਂਦਾ,
ਇਸ਼ਕੇ ਦੀ ਵਾਟ ਨੀ ਨਿਭਦੀ ਸੋਖੇਆਂ !!

0 comments: