Retrospection

ਕਈ ਚੇਹਰੇ ਸੀ ਜੋ ਮੇਰੇ ਨਾਲ ਖਿਡੇ ਸੀ
ਕਈ ਹੰਝੂ ਸੀ ਜੋ ਮੇਰੇ ਨਾਲ ਵਗ ਤੁਰੇ ਸੀ
ਰੋਗ ਕੁਝ ਮੈਂ ਦੇ ਬੈਠਾ, ਕੁਝ ਰੋਗ ਮਨ ਦੇ ਮੈਂ ਲੇ ਬੈਠਾ

ਮੈਂ ਅੱਜ ਵੀ ਕਦੀ ਹਸਦਾ ਆਂ, ਮੈਂ ਅੱਜ ਵੀ ਕਦੀ ਰੋਂਦਾ ਆਂ
ਪਰ ਜੋ ਰੋਗ ਵਕ਼ਤ ਨਾਲ ਚਲੇ ਗਏ, ਓਹ ਮੁਡ ਕਦੇ ਖੁਲੇ ਨਾ

0 comments: