ਪਿੱਪਲੀ

ਮੈਂ ਸਫੇਦਾ ਬਨਣ ਚਲੇਆ ਸਾਂ !
ਭਲੇ ਕਿਸੇ ਮੁਸਾਫਿਰ ਨੂੰ ਛਾਂ ਮਿਲ ਜਾਵੇ,
ਨਿਮਾਣੇ ਕਿਸੇ ਪੰਖੇਰੂ ਨੂੰ ਘਰੋਂਦਾ ਮਿਲ ਜਾਵੇ,
ਏ ਸੋਚ ਕੇ ਮੈਂ ਪਿੱਪਲੀ ਬਣ ਤੁਰੇਆ !
ਹੁਣ ਪੰਖੇਰੂ ਦਿੱਸਦੇ ਨੀ,
ਤੇ ਮੁਸਾਫਿਰ ਟਿਕਦੇ ਨੀ !
ਕੁਝ ਇੰਸਾਨ ਵਾਂਗ ਹੋ ਗੇਆ ਆਂ,
ਮੈਂ ਆਪਣਾ ਮਕਸਦ ਭਾਲ ਰੇਹਾਂ !!

0 comments: