ਗੱਡੀਆਂ ਵਾਲੇ

ਗੱਡੀਆਂ ਵਾਲੇਆਂ ਨੂੰ ਠਿਕਾਨੇਆਂ ਦਾ ਮੋਹ ਹੀ ਨਹੀਂ,
ਧਰਤ ਦਾ ਛਿੱਲ ਛਿੱਲ ਖੂਨ ਸੁੱਕਿਆ !
ਤੜਕੇ ਦਾ ਗਿਆ, ਓਹਦੇ ਪਰਤਨ ਦਾ ਨਾਮ ਹੀ ਨਹੀਂ,
ਸੂਰਜ ਦਾ ਤਪ ਤਪ ਮੁੜਕਾ ਡਿੱਗਿਆ !
ਤੈਨੂ ਭੇਜੇ ਸੁਨਿਹੇਆਂ ਦੇ ਜਵਾਬ ਹੀ ਨਹੀਂ,
ਹਵਾਵਾਂ ਦਾ ਸਿੱਲ ਸਿੱਲ ਸਾਹ ਰੁਕਿਆ !


ਰਾਤਾਂ ਹੰਝੂਆਂ ਦੇ ਬੰਨ ਨਹੀਂ ਹੁੰਦੀਆਂ, ਯਾਰਾ,
ਚੰਨ ਦਾ ਜਗ ਜਗ ਦਾਗ ਮਿਟਿਆ !

0 comments: