ਤੇਰੀਆਂ ਸੱਧਰਾਂ ਤੇ ਮੇਰੀਆਂ ਖ੍ਵਾਹਿਸ਼ਾਂ,
ਏ ਸੂਈ ਚ ਪਾਏ ਧਾਗੇ ਨੇ !
ਮੇਰੇ ਮੋਢੇ ਤੇ ਤੇਰੀਆਂ ਬਾਹਵਾਂ,
ਬਸ ਬੋਹੜ ਤੇ ਬੰਨੀਆਂ ਲੀਰਾਂ ਨੇ !
ਤੇਰੀ ਜ਼ੁਲਫਾਂ ਚ ਮੇਰੀਆਂ ਉਂਗਲਾਂ,
ਤੇਰੇ ਹੱਥ ਤੇ ਬੰਨੀ ਖ਼ਮਣੀ ਏ !
ਸੱਟਾਂ ਤੇ ਤੇਰੀਆਂ ਗਰਮ ਫੂਕਾਂ,
ਮੇਰੀ ਬਾਂਹ ਤੇ ਬੰਨੀ ਤਵੀਤਰੀ ਏ !
ਏ ਕੱਲੇ ਕੱਲੇ ਦੀਆਂ ਗੱਲਾਂ ਤੇ ਕੱਠੇ ਕੱਠੇ ਦੀਆਂ ਬਾਤਾਂ !
ਏਹੀ ਬਸ ਬਚਿਆਂ ਖੁਚੀਆਂ ਯਾਦਾਂ ਨੇ,
ਜੋ ਆਪਣੇ ਫੇਰੇਆਂ ਚ ਪਈਆਂ ਗੱਠਾਂ ਨੇ !
ਏ ਸੂਈ ਚ ਪਾਏ ਧਾਗੇ ਨੇ !
ਮੇਰੇ ਮੋਢੇ ਤੇ ਤੇਰੀਆਂ ਬਾਹਵਾਂ,
ਬਸ ਬੋਹੜ ਤੇ ਬੰਨੀਆਂ ਲੀਰਾਂ ਨੇ !
ਤੇਰੀ ਜ਼ੁਲਫਾਂ ਚ ਮੇਰੀਆਂ ਉਂਗਲਾਂ,
ਤੇਰੇ ਹੱਥ ਤੇ ਬੰਨੀ ਖ਼ਮਣੀ ਏ !
ਸੱਟਾਂ ਤੇ ਤੇਰੀਆਂ ਗਰਮ ਫੂਕਾਂ,
ਮੇਰੀ ਬਾਂਹ ਤੇ ਬੰਨੀ ਤਵੀਤਰੀ ਏ !
ਏ ਕੱਲੇ ਕੱਲੇ ਦੀਆਂ ਗੱਲਾਂ ਤੇ ਕੱਠੇ ਕੱਠੇ ਦੀਆਂ ਬਾਤਾਂ !
ਏਹੀ ਬਸ ਬਚਿਆਂ ਖੁਚੀਆਂ ਯਾਦਾਂ ਨੇ,
ਜੋ ਆਪਣੇ ਫੇਰੇਆਂ ਚ ਪਈਆਂ ਗੱਠਾਂ ਨੇ !
0 comments:
Post a Comment