ਜੋਗ

ਲਈ ਵਿਰਕਤੀ ਯਾਰ ਜੋਗ ਮਚਾਏਆ
ਜੋਗੀ ਜੋਗ ਦੁਨੀਆ ਦਾ ਰੰਗ ਵਿਖਾਏਆ
ਜੋਗੀ ਬਣ ਮੈਂ ਰੱਬ ਗਵਾਏਆ
ਪਰ ਧੂਏਂ ਨੇ ਸਚ ਵਿਖਾਏਆ

ਆਪਣਾ ਆਪ ਨੂ ਜੇ ਕਰ ਪਾਏਆ
ਰੱਬ ਤੇ ਯਾਰ ਸਭ ਅੰਦਰ ਵਿਖਾਏਆ

0 comments: