ਵਕ਼ਤ

ਕਿੱਕਰਾਂ ਦੇ ਸੱਕ ਲਭੇ ਸਨ,
ਮੈਂ ਲਾਚਿਆਂ ਮੰਨ ਕੇ ਚੁਗ ਲੇ ਨੇ !
ਉਸ ਕੰਜਰੀ ਬਣ ਬਣ ਔੜ ਹੰਢਾਈਆਂ,
ਹੁਣ ਵਕ਼ਤ ਹੂਰਾਂ ਦੇ ਪੁੱਗ ਲੇ ਨੇ !!

0 comments: